ਹਮੇਸ਼ਾ ਦੀ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਕਿ ਇਸ ਵੀਡੀਓ ਵਿੱਚ ਆਪਾਂ ਕਿਸੇ ਪ੍ਰੋਫੈਸ਼ਨਲ ਬੋਡੀ ਬਿਲਡਰ ਦੀ ਗੱਲ ਨਹੀਂ ਕਰ ਰਹੇ ਸਿਰਫ ਉਹ ਨੌਜਵਾਨਾਂ ਦੀ ਗੱਲ ਆ ਜੋ ਸਿਰਫ ਸਰੀਰ ਬਣਾਉਣ ਦੇ ਚੱਕਰ ਵਿੱਚ ਗਲਤ ਚੀਜ਼ਾਂ ਜਾਂ Short Cut ਵਰਤਦੇ ਨੇ ਤੇ ਉਹਨਾਂ ਕੋਲ ਕੋਈ ਨੌਲੇਜ ਨਹੀਂ ਹੁੰਦੀ.. ਤੇ ਜਿਨਾਂ ਤੋਂ ਉਹ ਚੀਜ਼ਾਂ ਲੈਂਦੇ ਨੇ ਉਹ ਵੀ ਕੋਈ ਪ੍ਰੋਫੈਸ਼ਨਲ ਡਾਕਟਰ ਨਹੀਂ ਹੁੰਦੇ … ਇਸ ਕਰਕੇ ਆਉਣ ਵਾਲੇ ਟਾਈਮ ਵਿੱਚ ਤੁਹਾਡੀ ਚੇਤਨਾ ਵਿੱਚ ਇਹ ਗਿਆਨ ਪਾਉਣ ਲਈ ਮ NATURAL MUSCLE - LOGO-ਇੱਕ ਤਕੜਾ ਕੰਮ ਕਰਦਾ ਰਹੇਗਾ।