ਮੈਂ ਨੇਰ੍ਹੀ ਨੂੰ ਹੋਰ ਕਿਸੇ ਕੰਮ ਲਾਉਂਨਾ ਹਾਂ ਯਾਰੋ, ਰੁੱਤਾਂ ਨੂੰ ਕੋਈ ਰਿਸ਼ਵਤ ਦੇ ਕੇ ਆਉਨਾ ਹਾਂ ਯਾਰੋ ! ਮੈਂ ਪੱਤਝੜ ਨੂੰ ਮੱਤ ਝੜ ਕਹਿਣਾ ਚਾਹੁੰਨਾ ਹਾਂ ਯਾਰੋ, ਕਿਉਂ ਪੱਤੀ ਨਾ ਚਾਹੁੰਦੇ ਹੋਏ ਵੀ ਝੜ ਹੀ ਜਾਂਦੀ ਏ ! 🍃ਹਵਾ ਮੋਹੱਬਤ 𝓗𝓪𝔀𝓪 𝓜𝓸𝓱𝓪𝓫𝓫𝓪𝓽
#outnow 💿𝓔𝓬𝓱𝓸𝓮𝓼 𝓸𝓯 𝓛𝓸𝓿𝓮♥️
#satindersartaaj #hawamohabbat #Love See you Tom. Sat. 03rd Aug. in #𝐁𝐑𝐄𝐒𝐂𝐈𝐀 Brexia Forum, VIA Caprera 𝐈𝐭𝐚𝐥𝐲🇮🇹🎟️www.satindersartaaj.com #𝐒𝐚𝐫𝐭𝐚𝐚𝐣𝐋𝐢𝐯𝐞🎼